Punjabi Funny Jokes


Jokesforever.in having a huge collection of funny jokes in punjabi language . Here we provide you best funny punjabi jokes in punjabi language. You can share with your friends on Facebook , Whatsapp and many more social networking sites . There is a list of best punjabi jokes that can make you laugh and smile and you will forget your worries, sorrows ,hardships and toils of your life . Impress your friends and every one around you by sharing these best punjabi jokes collection . I hope you all friends like our this collection and share this with your friends .

Funny jokes in punjabi

List of  Funny jokes in Punjabi :

ਇਕ ਸਿਪਾਹੀ ਨੇ ਮੌਕੇ ਦੇ SHO ਨੂੰ ਫੋਨ ਕੀਤਾ

ਤੇ ਕਹਿੰਦਾ – ਜਨਾਬ ਇਥੇ ਇਕ ਔਰਤ ਨੇ ਅਪਣੇ

ਪਤੀ ਨੂੰ ਗੋਲੀ ਮਾਰ ਤੀ।

SHO – ਕੀਓ ?

ਸਿਪਾਹੀ – ਉਹ ਦਰਅਸਲ ਪੋਚਾ ਲਾਏ ਹੋਏ ਫਰਸ਼

ਤੇ ਚੜ ਗਿਆ ਸੀ।

SHO – ਤਾਂ ਫਿਰ ਗਿਰਫ਼ਤਾਰ ਕਰ ਲੋ ਉਸ ਔਰਤ ਨੂੰ।

ਸਿਪਾਹੀ : ਨਾ ਜਨਾਬ ਹਜੇ ਪੋਚਾ ਨੀ ਸੁਕਿਆ। 😜😂😆

ਮੁੰਡੇ ਵਾਲੇ – ਸਾਨੂੰ ਕੁੜੀ ਪਸੰਦ ਹੈ।

ਕੁੜੀ ਵਾਲੇ – ਤਾਂ ਫਿਰ ਵਿਆਹ ਕਦੋ ਕਰਨਾ ?

ਮੁੰਡੇ ਵਾਲੇ : ਪਰ ਸਾਡਾ ਮੁੰਡਾ ਤਾਂ ਹਾਲੇ ਪਰ  ਰਿਹਾ ਹੈ।

ਕੁੜੀ ਵਾਲੇ: ਤਾਂ ? ਸਾਡੀ ਕੁੜੀ ਕਿਹੜਾ ਓਹਦੀਆਂ

ਕਿਤਾਬਾ ਫਾੜ ਦੇਉ। 😜😂😆

ਇਕ ਮੁੰਡਾ ਪਰਫਿਊਮ ਦੀ ਦੁਕਾਨ ਤੇ ਜਾ ਕੇ ਕਹਿੰਦਾ –

ਇਕ ਪਰਫਿਊਮ ਦੇ ਦਿਓ ਮੈਂ ਆਪਣੀ ਗਰ੍ਲਫ੍ਰੈੰਡ ਦੇ

ਘਰ ਅੱਜ ਰਾਤੀਂ ਡਿਨਰ ਤੇ ਜਾਣਾ ਏ !!

ਇਕ ਪਰਫਿਊਮ ਹੋਰ ਦੇ ਦਿਓ

ਓਹਦੀ ਭੈਣ ਬਹੁਤ ਹੌਟ ਹੈ ਉਸ ਤੇ ਵੀ ਲਾਈਨ

ਮਾਰਨੀ ਹੈ……

ਇਕ ਪਰਫਿਊਮ ਹੋਰ ਦੇ ਦਿਓ

ਓਹਦੀ ਮਾਤਾ ਨੂੰ ਵੀ ਇਮਪ੍ਰੈੱਸ ਕਰਨਾ ਆ।

:

:

ਡਿਨਰ ਤੇ ਜਿੰਦਾ ਹੀ ਕੁੜੀ ਦਾ ਬਾਪੂ ਆਉਂਦਾ ਆ

ਮੁੰਡਾ ਸਿਰ ਝੁਕਾ ਕੇ ਬੈਠ ਜਾਂਦਾ ਹੈ।

ਕੁੜੀ : ਮੈਨੂੰ ਨਹੀਂ ਪਤਾ ਸੀ ਕਿ ਤੂੰ ਇਨਾ ਸ਼ਰਮੀਲਾ ਹੈ।

ਮੁੰਡਾ : ਮੈਨੂੰ ਵੀ ਨਹੀਂ ਸੀ ਪਤਾ ਕਿ ਤੇਰੇ ਬਾਪੂ ਦੀ ਪਰਫਿਊਮ

ਦੀ ਦੁਕਾਨ ਆ। 😜😂😆

ਮੁੰਡਾ – ਮੈਂ ਚਾਰ ਸਾਲ ਦਾ ਹਾਂ ਅਤੇ ਤੂੰ ?

ਕੁੜੀ : ਮੈਂ ਵੀ ਚਾਰ ਸਾਲ ਦੀ ਹਾਂ।

ਮੁੰਡਾ : ਤਾਂ ਫਿਰ ਚਲੀਏ ਬਾਇਕ ਤੇ ?

ਕੁੜੀ ( ਸ਼ਰਮਾਉਂਦੀ ਹੋਈ ) : ਕਿਥੇ ?

ਮੁੰਡਾ : ਪਾਗਲ , ਪੋਲੀਓ ਦੀਆਂ ਬੰਦਾ ਪੀਣ , ਹੋਰ ਕਿੱਥੇ ? 😜😂😆

ਬੱਚਾ : ਪਾਪਾ 10+10 ਕਿੰਨੇ ਹੁੰਦੇ ਨੇ ?

ਪਾਪਾ : ਗਧੇ , ਕੰਜਰਾਂ , ਉੱਲੂ ਦੇ ਪੱਠੇ , ਨਾਲਾਇਕ ,ਹਰਾਮਖੋਰ ,

ਤੈਨੂੰ ਕੁਝ ਨਹੀਂ ਆਉਂਦਾ ਜਾ ਅੰਦਰੋਂ ਕੈਲਕੁਲੇਟਰ ਲੈ ਕੇ ਆ। 😜😂😆

ਇਕ ਬੰਦਾ ਲੰਬੀ ਜਿਹੀ ਟੇਲੀਸਕੋਪ ਨਾਲ ਆਸਮਾਨ

ਨੂੰ ਦੇਖ ਰਿਹਾ ਸੀ , ਇਕ ਬਿਹਾਰੀ ਧਿਆਨ ਨਾਲ ਉਸਨੂੰ

ਦੇਖ ਰਿਹਾ ਸੀ , ਜਦੀ ਇਕ ਤਾਰਾ ਟੁਟਿਆ ਬਿਹਾਰੀ

ਬੋਲਿਆ – ਵਾਹ ! ਬਾਬੂ ਜੀ ਕਾ ਨਿਸ਼ਾਨਾ ਲਗਾਏ ਹੋ। 😜😂😆

ਇਕ ਮੁਰਗੀ ਬਜ਼ਾਰ ਵਿਚ ਗਈ ਤੇ ਕਹਿਣ ਲੱਗੀ –

ਇਕ ਅੰਡਾ ਦੇ ਦੇਵੋ।

ਦੁਕਾਨਦਾਰ – ਅੰਡੇ ਦਾ ਤੂੰ ਕੀ ਕਰਨਾ ਹੈ ?

ਮੁਰਗੀ – ਮੇਰੇ ਪਤੀ ਨੇ ਕਿਹਾ ਹੈ ਕੇ 2 ਰੁਪਏ

ਪਿੱਛੇ ਤੂੰ ਆਪਣਾ Figure ਖਰਾਬ ਨਾ ਕਰੀਂ। 😜😂😆

ਚਿੰਟੂ : ਤੇਰੀ ਕਾਰ ਦਾ ਟਾਇਰ ਕਿਵੇਂ ਪੈਂਚਰ ਹੋ ਗਿਆ ?

ਪੱਪੂ : ਇਕ ਦਾਰੂ ਦੀ ਬੋਤਲ ਇਸਦੇ ਥੱਲੇ ਆ ਗਈ ਸੀ।

ਚਿੰਟੂ : ਤੈਨੂੰ ਬੋਤਲ ਨਜ਼ਰ ਨਹੀਂ ਆਈ ਸੀ ?

ਪੱਪੂ : ਬੋਤਲ ਉਸ ਬੰਦੇ ਦੀ ਜੇਬ ਚ ਸੀ ਜੋ ਮੇਰੀ

ਗੱਡੀ ਦੇ ਥੱਲੇ ਆਇਆ ਸੀ। 😜😂😆

ਲੇਡੀ : ਟਾਈਮ ਕੀ ਹੋਇਆ ਹੈ ?

ਸੰਤਾ : Bra Panty .

ਲੇਡੀ ਨੇ ਖਿੱਚ ਕੇ ਚਪੇੜ ਮਾਰੀ ਕਹਿੰਦੀ

ਕੀ ਬਕਵਾਸ ਕਰ ਰਿਹਾ ਹੈ !!

ਸੰਤਾ : ਸਾਲੀਏ ਚਪੇੜ ਕਿਊ ਮਾਰੀ ਠੀਕ ਤਾਂ

ਕਹਿ ਰਿਹਾ ਹਾਂ 12:35 😜😂😆

ਇਕ ਬਿਲਡਿੰਗ ਵਿਚ ਅੱਗ ਲਗ ਗਈ , ਸੰਤਾ ਨੇ

ਇਕ ਦਮ ਅੱਗ ਚ ਛਲਾਂਗ ਲਾ ਦਿਤੀ ਤੇ ਚਾਰ

ਬੰਦਿਆਂ ਨੂੰ ਬਾਹਰ ਖਿੱਚ ਲੈ ਆਇਆ , ਸੰਤਾ

ਬੜਾ ਖੁਸ਼ ਹੋਇਆ , ਪਰ ਅਗਲੇ  ਦਿਨ ਓਹਨੂੰ

ਪੁਲਿਸ ਫੜ ਕੇ ਲੈ ਗਈ , ਪਤਾ ਚਲਿਆ ਕਿ

ਉਹ ਚਾਰ ਬੰਦੇ Fire Brigade ਵਾਲੇ ਸੀ। 😜😂😆

Check out More:

ਭਿਖਾਰੀ : ਸਾਬ ਕੋਫੀ ਪੀਣ ਵਾਸਤੇ 20ਰੁਪਏ ਦੇ ਦੋ !

ਸਾਬ : ਪਰ ਕੋਫੀ ਤਾ 10 ਰੁਪਏ ਦੀ ਹੈ।

ਭਿਖਾਰੀ : ਨਾਲ ਗਰਲਫ੍ਰੈਂਡ ਵੀ ਹੈ।

ਸਾਬ : ਵਾਹ ! ਭਿਖਾਰੀ ਹੋ ਕੇ ਵੀ ਗਰਲਫ੍ਰੈਂਡ

ਬਣਾ ਲਈ ਏ ?

ਭਿਖਾਰੀ : ਨਹੀਂ ਸਾਬ , ਗਰਲਫ੍ਰੈਂਡ ਨੇ ਭਿਖਾਰੀ

ਬਣਾ ਦਿੱਤਾ ਏ। 😜😂😆

ਟਿੱਚਰ : ਇਸ ਦੀ ਇੰਗਲਿਸ਼ ਦੱਸੋ ” ਸੁੰਦਰ ਚੱਡਾ

ਆਫ਼ਿਸ ਜਾ ਰਿਹਾ ਹੈ। ”

ਸੰਤਾ : Beautiful Underwear is going to office . 😜😂😆

ਮਹਿਮਾਨ : ਮੈ ਜਦੋ ਵੀ ਤੁਹਾਡੇ ਘਰ ਤੇ ਖਾਣਾ ਖਾਂਦਾ ਹਾਂ ,

ਤਾਂ ਤੁਹਾਡਾ ਕੁੱਤਾ ਮੈਨੂੰ ਘੁਰਦਾ ਰਹਿੰਦਾ ਹੈ , ਇਸਨੂੰ ਕੋਈ

ਬਿਮਾਰੀ ਤਾ ਨਹੀਂ ਹੈ ?

ਸੰਤਾ : ਉਹ ਆਪਣੀ ਪਲੇਟ ਨੂੰ ਚੰਗੀ ਤਰਾਂ ਪਛਾਣਦਾ ਹੈ। 😜😂😆

ਕਸਟਮਰ ਰਾਤ ਨੂੰ ਹੋਟਲ ਵਿਚ ਜਾ ਕੇ ਵੇਟਰ ਨੂੰ ਕਹਿੰਦਾ:

ਸੁਰੀਲੀ ਜਿਹੀ ਚਾਹ ਬਣਾ ਕੇ ਲਿਆ , ਮਿਸ ਪੂਜਾ ਵਰਗੀ।

ਵੇਟਰ : ਸਰ , ਇਥੇ ਮੱਝ ਦਾ ਦੁੱਧ ਮਿਲਦਾ ਮਿਸ ਪੂਜਾ

ਦਾ ਨਹੀਂ। 😜😂😆

ਇਕ ਮੁੰਡਾ ਇਕ ਕੁੜੀ ਦੇ ਪਿੱਛੇ ਕਾਫੀ ਦੇਰ ਤੋਂ ਜਾ

ਰਿਹਾ ਸੀ।

ਕੁੜੀ : ਵੇ ਤੈਨੂੰ ਸਮਝ ਨਹੀਂ ਆਉਂਦੀ , ਤੇਰੀ ਮੌਤ ਏ

ਤੈਨੂੰ ਅੱਜ ਬੁਲਾ ਰਹੀ ਏ , ਤੈਨੂੰ ਡਰ ਨਹੀਂ ਲੱਗਦਾ

ਮੇਰੀ ਬੇਬੇ ਵੀ ਪਿੱਛੇ ਆ ਰਹੀ ਏ।

ਮੁੰਡਾ : ਅਸੀਂ ਆਸ਼ਿਕ਼ ਹਾਂ ਖਾਨਦਾਨੀ , ਸਾਡੇ ਬਜ਼ੁਰਗ

ਵੀ ਅਪਣਾ ਫਰਜ਼ ਨਿਭਾ ਰਹੇ ਨੇ , ਫਿਕਰ ਨਾ ਕਰ

ਤੇਰੀ ਬੇਬੇ ਪਿੱਛੇ ਸਾਡੇ ਬਾਪੂ ਹੋਣੀ ਵੀ ਆ ਰਹੇ ਨੇ। 😜😂😆

ਟਿੱਚਰ : ਬੱਚੋ , ਦੱਸੋ ਜਿਹੜੇ ਲੋਕੀ ਗਲਤ ਕੰਮ ਕਰਦੇ

ਨੇ ਉਹ ਕਿਥੇ ਜਾਂਦੇ ਨੇ ?

ਇਕ ਕੁੜੀ ਸ਼ਾਰਮਾਂਦੇ ਹੋਈ ਬੋਲੀ : ਮੈਡਮ , ਸ਼ਹਿਰ

ਦੇ ਲੋਕੀ ਹੋਟਲ ਤੇ ,ਅਤੇ ਪੇਂਡੂ ਲੋਕੀ ਮੋਟਰ ਤੇ। 😜😂😆

ਕੁੜੀ : ਜਦ ਤੁਹਾਨੂੰ ਮੇਰੀ ਯਾਦ ਆਉਂਦੀ ਹੈ ਤੁਸੀਂ

ਕੀ ਕਰਦੇ ਹੋ ?

ਮੁੰਡਾ : ਮੈਂ  ਤੁਹਾਡੀ Favourite ਆਈਸਕਰੀਮ

ਖਾ ਲੈਂਦਾ ਹਾਂ , ਤੇ ਤੂੰ ਕੀ ਕਰਦੀ ਏ ?

ਕੁੜੀ : ਮੈਂ ਜਰਦਾ ਲਾ ਲੈਂਦੀ ਹਾਂ। 😜😂😆

ਇਕ ਨਵੀ ਜਿਹੀ ਬੱਸ ਵਿਚ ਕਾਲਜ ਦੀ ਸਾਰੀ

ਕੁੜੀਆਂ ਚੜ ਗਈਆਂ , ਤੇ ਬੱਸ ਫੁਲ ਹੋ ਗਈ ,

ਕੰਡਕਟਰ : No More , No More .

ਸੰਤਾ : ਸਾਲਾ , ਮੋਰਨੀਆਂ ਚੜਾ ਲਈਆਂ ਤੇ ਹੁਣਸਾਡੀ

ਵਾਰੀ ਕਹਿੰਦਾ No More, No More…….. 😜😂😆

ਵਾਈਫ ਨੇ ਕੁੜਤੀ ਕੱਢੀ , ਫੇਰ ਮਦਹੋਸ਼ ਨਜ਼ਰਾਂ ਨਾਲ

ਸੰਤੇ ਵੱਲ ਦੇਖਦੇ ਹੋਏ ਆਪਣੀ ਸਲਵਾਰ ਲਾਹੁੰਦੀ ਹੋਈ

ਕਹਿੰਦੀ : ਪਤਾ ਹੈ ਨਾ ਅੱਜ ਕੀ ਕਰਨਾ ਹੈ ??

ਸੰਤਾ : ਸਾਲੀਏ , ਮੈਂ ਅੱਜ ਰਾਤ ਨੂੰ ਕੱਪੜੇ ਨਹੀਂ ਧੋਵਾਂਗਾ। 😜😂😆

ਇਕ ਵਾਰ ਗਲੀ ਵਿਚ ਲੰਗਰ ਲੱਗਦਾ ਹੈ ਸੰਤਾ ਆਪਣੀ ਪਤਨੀ

ਦੀ ਬਰਾ ਲੈ ਕੇ ਜਾਂਦਾ ਹੈ ਤੇ ਲੰਗਰ serve ਕਰਨ ਵਾਲੇ ਨੂੰ

ਕਹਿੰਦਾ ਹੈ : ਇਕ ਚ ਮਿੱਠੇ ਚੋਲ ਪਾਦੇ , ਇਕ ਚ ਨਮਕੀਨ ! 😜😂😆

Comments

comments